ਏਸਤੇਰ 9

ਯਹੂਦੀਆਂ ਦੇ ਵੈਰੀ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸ ਪੁੱਤਰਾਂ ਨੂੰ ਵੀ ਮਾਰ ਦਿੱਤਾ। ਪਰ ਯਹੂਦੀਆਂ ਨੇ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।

Esther 9:10 (UKJV) The ten sons of Haman the son of Hammedatha, the enemy of the Jews, slew they; but on the spoil laid they not their hand.

8ਪੋਰਥਾ, ਅਦਲੀਆ, ਅਰੀਦਾਥਾ,

9ਪਰਮਾਸ਼ਤਾ, ਅਰਿਸਈ, ਅਰੀਦਈ ਅਤੇ ਵੈਜ਼ਾਥਾ,

10ਯਹੂਦੀਆਂ ਦੇ ਵੈਰੀ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸ ਪੁੱਤਰਾਂ ਨੂੰ ਵੀ ਮਾਰ ਦਿੱਤਾ। ਪਰ ਯਹੂਦੀਆਂ ਨੇ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।

11ਸ਼ੂਸ਼ਨ ਦੇ ਗੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਦਿਨ ਰਾਜੇ ਨੂੰ ਦੱਸੀ ਗਈ।

12ਰਾਜੇ ਨੇ ਰਾਣੀ ਏਸਤੇਰ ਨੂੰ ਆਖਿਆ, “ਯਹੂਦੀਆਂ ਨੇ ਸ਼ੂਸ਼ਨ ਦੇ ਗੜ੍ਹ ਵਿੱਚ ਪੰਜ ਸੌ ਮਨੁੱਖਾਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰਾਜੇ ਦੇ ਬਾਕੀ ਸੂਬਿਆਂ ਵਿੱਚ ਕੀ ਕੀਤਾ ਹੈ? ਹੁਣ ਤੇਰੀ ਕੀ ਬੇਨਤੀ ਹੈ? ਇਹ ਤੈਨੂੰ ਦਿੱਤਾ ਜਾਵੇਗਾ। ਤੇਰੀ ਕੀ ਮੰਗ ਹੈ? ਉਹ ਤੇਰੇ ਲਈ ਕੀਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.