25ਮੋਸ਼ੇਹ ਨੇ ਸਾਰੇ ਇਸਰਾਏਲ ਵਿੱਚੋਂ ਯੋਗ ਆਦਮੀਆਂ ਨੂੰ ਚੁਣਿਆ ਅਤੇ ਉਹਨਾਂ ਨੂੰ ਲੋਕਾਂ ਦੇ ਆਗੂ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਉੱਤੇ ਅਧਿਕਾਰੀ ਬਣਾਇਆ।
26ਉਹ ਨੇ ਹਰ ਸਮੇਂ ਲੋਕਾਂ ਲਈ ਨਿਆਂ ਕਰਨ ਵਜੋਂ ਸੇਵਾ ਕਰਦੇ ਸਨ। ਔਖੇ ਮੁਕੱਦਮੇ ਨੂੰ ਉਹ ਮੋਸ਼ੇਹ ਕੋਲ ਲਿਆਏ, ਪਰ ਸਧਾਰਨ ਗੱਲਾਂ ਦਾ ਫੈਸਲਾ ਉਹਨਾਂ ਨੇ ਖੁਦ ਕੀਤਾ।
27ਤਦ ਮੋਸ਼ੇਹ ਨੇ ਆਪਣੇ ਸਹੁਰੇ ਨੂੰ ਵਿਦਿਆ ਕੀਤਾ ਅਤੇ ਯਿਥਰੋ ਆਪਣੇ ਦੇਸ਼ ਨੂੰ ਮੁੜ ਗਿਆ।