36ਇਸ ਵਿੱਚੋਂ ਕੁਝ ਬਹੁਤ ਮਹੀਨ ਪੀਸ ਕੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖ, ਜਿੱਥੇ ਮੈਂ ਤੁਹਾਨੂੰ ਮਿਲਾਂਗਾ। ਇਹ ਤੁਹਾਡੇ ਲਈ ਸਭ ਤੋਂ ਪਵਿੱਤਰ ਹੋਵੇ।
37ਆਪਣੇ ਲਈ ਇਸ ਸਮੱਗਰੀ ਨਾਲ ਕੋਈ ਹੋਰ ਧੂਪ ਨਾ ਬਣਾਈ, ਇਸ ਨੂੰ ਯਾਹਵੇਹ ਲਈ ਪਵਿੱਤਰ ਸਮਝੋ।
38ਜੋ ਕੋਈ ਵੀ ਇਸ ਦੀ ਖੁਸ਼ਬੂ ਦਾ ਆਨੰਦ ਲੈਣ ਲਈ ਇਸ ਵਰਗੀ ਧੂਪ ਬਣਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”