9ਅਤੇ ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।
10“ਤੁਹਾਡੇ ਵਿੱਚੋਂ ਸਾਰੇ ਜੋ ਨਿਪੁੰਨ ਹਨ ਉਹ ਆਉਣ ਅਤੇ ਉਹ ਸਭ ਕੁਝ ਬਣਾਉਣ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ।
11“ਡੇਰਾ ਅਤੇ ਉਸ ਦਾ ਤੰਬੂ ਅਤੇ ਉਸ ਦਾ ਢੱਕਣ ਅਤੇ ਉਸ ਦੀਆਂ ਕੁੰਡੀਆਂ ਅਤੇ ਉਸਦੇ ਤੱਖਤੇ ਅਤੇ ਉਸਦੇ ਕੜੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ।
12ਸੰਦੂਕ ਇਸਦੇ ਖੰਭਿਆਂ ਨਾਲ ਅਤੇ ਪ੍ਰਾਸਚਿਤ ਦਾ ਢੱਕਣ ਅਤੇ ਪਰਦਾ ਜੋ ਇਸਨੂੰ ਢਾਲਦਾ ਹੈ।
13ਮੇਜ਼ ਇਸਦੇ ਖੰਭੇ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ।