ਕੂਚ 35

ਦੀਵੇ ਲਈ ਜ਼ੈਤੂਨ ਦਾ ਤੇਲ ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ

Exodus 35:8 (UKJV) And oil for the light, and spices for anointing oil, and for the sweet incense,

6ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵਧੀਆ ਸੂਤੀ ਬੱਕਰੀ ਦੇ ਵਾਲ,

7ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ ਕਿੱਕਰ ਦੀ ਲੱਕੜ

8ਦੀਵੇ ਲਈ ਜ਼ੈਤੂਨ ਦਾ ਤੇਲ ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ

9ਅਤੇ ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।

10“ਤੁਹਾਡੇ ਵਿੱਚੋਂ ਸਾਰੇ ਜੋ ਨਿਪੁੰਨ ਹਨ ਉਹ ਆਉਣ ਅਤੇ ਉਹ ਸਭ ਕੁਝ ਬਣਾਉਣ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.