12ਅਤੇ ਰੇਸੇਨ ਨਗਰ ਨੂੰ ਬਣਾਇਆ, ਜੋ ਨੀਨਵਾਹ ਅਤੇ ਕਾਲਾਹ ਦੇ ਵਿਚਕਾਰ ਹੈ ਜੋ ਇੱਕ ਵੱਡਾ ਸ਼ਹਿਰ ਹੈ।
13ਮਿਸਰਾਇਮ ਦੇ ਪੁੱਤਰ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ,
14ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।
15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ
16ਯਬੂਸੀ, ਅਮੋਰੀ, ਗਿਰਗਾਸ਼ੀ,