23ਅਰਾਮ ਦੇ ਪੁੱਤਰ: ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।
24ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ, ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।
25ਏਬਰ ਦੇ ਦੋ ਪੁੱਤਰ ਪੈਦਾ ਹੋਏ: ਇੱਕ ਦਾ ਨਾਮ ਪੇਲੇਗ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ। ਉਸਦੇ ਭਰਾ ਦਾ ਨਾਮ ਯੋਕਤਾਨ ਸੀ।
26ਯੋਕਤਾਨ ਦੇ ਪੁੱਤਰ ਅਲਮੋਦਾਦ, ਸ਼ੈਲਫ਼, ਹਜ਼ਰਮਾਵੇਥ, ਯਰਹ,
27ਹਦੋਰਾਮ, ਊਜ਼ਾਲ, ਦਿਕਲਾਹ,