ਉਤਪਤ 10

ਅਰਾਮ ਦੇ ਪੁੱਤਰ: ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।

Genesis 10:23 (UKJV) And the children of Aram; Uz, and Hul, and Gether, and Mash.

21ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।

22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।

23ਅਰਾਮ ਦੇ ਪੁੱਤਰ: ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।

24ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ, ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।

25ਏਬਰ ਦੇ ਦੋ ਪੁੱਤਰ ਪੈਦਾ ਹੋਏ: ਇੱਕ ਦਾ ਨਾਮ ਪੇਲੇਗ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ। ਉਸਦੇ ਭਰਾ ਦਾ ਨਾਮ ਯੋਕਤਾਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.