ਉਤਪਤ 10

ਉਹ ਯਾਹਵੇਹ ਦੇ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਇਸੇ ਲਈ ਕਿਹਾ ਜਾਂਦਾ ਹੈ, “ਨਿਮਰੋਦ ਵਾਂਗ, ਯਾਹਵੇਹ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ।”

Genesis 10:9 (UKJV) He was a mighty hunter before the LORD: wherefore it is said, Even as Nimrod the mighty hunter before the LORD.

7ਕੂਸ਼ ਦੇ ਪੁੱਤਰ: ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ। ਰਾਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ।

8ਕੂਸ਼ ਨਿਮਰੋਦ ਦਾ ਪਿਤਾ ਸੀ, ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ।

9ਉਹ ਯਾਹਵੇਹ ਦੇ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਇਸੇ ਲਈ ਕਿਹਾ ਜਾਂਦਾ ਹੈ, “ਨਿਮਰੋਦ ਵਾਂਗ, ਯਾਹਵੇਹ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ।”

10ਉਸ ਦੇ ਰਾਜ ਦੀ ਸ਼ੁਰੂਆਤ ਸ਼ਿਨਾਰ ਦੇ ਦੇਸ਼ ਬਾਬੇਲ, ਉਰੂਕ, ਅੱਕਦ ਅਤੇ ਕਾਲਨੇਹ ਸਨ,

11ਉਸ ਦੇਸ਼ ਤੋਂ ਉਹ ਅੱਸ਼ੂਰ ਨੂੰ ਗਿਆ, ਜਿੱਥੇ ਉਸ ਨੇ ਨੀਨਵਾਹ, ਰਹੋਬੋਥ ਈਰ ਕਾਲਾਹ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.