ਉਤਪਤ 12

ਤਦ ਫ਼ਿਰਾਊਨ ਨੇ ਆਪਣੇ ਬੰਦਿਆਂ ਨੂੰ ਅਬਰਾਮ ਦੇ ਬਾਰੇ ਹੁਕਮ ਦਿੱਤਾ ਕਿ ਅਬਰਾਮ ਅਤੇ ਉਸਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਤੋਰ ਦਿੱਤਾ।

Genesis 12:20 (UKJV) And Pharaoh commanded his men concerning him: and they sent him away, and his wife, and all that he had.

18ਇਸ ਲਈ ਫ਼ਿਰਾਊਨ ਨੇ ਅਬਰਾਮ ਨੂੰ ਬੁਲਾਇਆ, “ਤੁਸੀਂ ਮੇਰੇ ਨਾਲ ਕੀ ਕੀਤਾ ਹੈ?” ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਉਹ ਤੁਹਾਡੀ ਪਤਨੀ ਸੀ?

19ਤੁਸੀਂ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ,’ ਤਾਂ ਜੋ ਮੈਂ ਉਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਲਿਆ? ਹੁਣ ਇੱਥੇ ਤੁਹਾਡੀ ਪਤਨੀ ਹੈ। ਉਸਨੂੰ ਲੈ ਜਾਓ ਅਤੇ ਜਾਓ!”

20ਤਦ ਫ਼ਿਰਾਊਨ ਨੇ ਆਪਣੇ ਬੰਦਿਆਂ ਨੂੰ ਅਬਰਾਮ ਦੇ ਬਾਰੇ ਹੁਕਮ ਦਿੱਤਾ ਕਿ ਅਬਰਾਮ ਅਤੇ ਉਸਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਤੋਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.