ਉਤਪਤ 14

ਜਿਸ ਸਮੇਂ ਸ਼ਿਨਾਰ ਦਾ ਰਾਜਾ ਅਮਰਾਫ਼ਲ, ਏਲਾਸਾਰ ਦਾ ਰਾਜਾ ਅਰਯੋਕ, ਏਲਾਮ ਦਾ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ,

Genesis 14:1 (UKJV) And it came to pass in the days of Amraphel king of Shinar, Arioch king of Ellasar, Chedorlaomer king of Elam, and Tidal king of nations;

1ਜਿਸ ਸਮੇਂ ਸ਼ਿਨਾਰ ਦਾ ਰਾਜਾ ਅਮਰਾਫ਼ਲ, ਏਲਾਸਾਰ ਦਾ ਰਾਜਾ ਅਰਯੋਕ, ਏਲਾਮ ਦਾ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ,

2ਇਹ ਰਾਜੇ ਇੱਕ ਜੁੱਟ ਹੋ ਕੇ ਸੋਦੋਮ ਦੇ ਰਾਜਾ ਬੇਰਾ, ਗਾਮੂਰਾਹ ਦਾ ਰਾਜਾ ਬਿਰਸ਼ਾ, ਅਦਮਾਹ ਦਾ ਰਾਜਾ ਸ਼ਿਨਾਬ, ਜ਼ਬੋਯੀਮ ਦਾ ਰਾਜਾ ਸ਼ਮੇਬਰ ਅਤੇ ਬੇਲਾ (ਅਰਥਾਤ ਸੋਆਰ) ਦੇ ਵਿਰੁੱਧ ਲੜਨ ਲਈ ਗਏ।

3ਇਸ ਤੋਂ ਬਾਅਦ ਸਾਰੇ ਰਾਜੇ ਸਿੱਦੀਮ ਦੀ ਵਾਦੀ (ਜੋ ਖਾਰਾ ਸਾਗਰ ਹੈ) ਫ਼ੌਜਾਂ ਵਿੱਚ ਸ਼ਾਮਲ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.