ਉਤਪਤ 14

ਇਹ ਰਾਜੇ ਇੱਕ ਜੁੱਟ ਹੋ ਕੇ ਸੋਦੋਮ ਦੇ ਰਾਜਾ ਬੇਰਾ, ਗਾਮੂਰਾਹ ਦਾ ਰਾਜਾ ਬਿਰਸ਼ਾ, ਅਦਮਾਹ ਦਾ ਰਾਜਾ ਸ਼ਿਨਾਬ, ਜ਼ਬੋਯੀਮ ਦਾ ਰਾਜਾ ਸ਼ਮੇਬਰ ਅਤੇ ਬੇਲਾ (ਅਰਥਾਤ ਸੋਆਰ) ਦੇ ਵਿਰੁੱਧ ਲੜਨ ਲਈ ਗਏ।

Genesis 14:2 (UKJV) That these made war with Bera king of Sodom, and with Birsha king of Gomorrah, Shinab king of Admah, and Shemeber king of Zeboiim, and the king of Bela, which is Zoar.

1ਜਿਸ ਸਮੇਂ ਸ਼ਿਨਾਰ ਦਾ ਰਾਜਾ ਅਮਰਾਫ਼ਲ, ਏਲਾਸਾਰ ਦਾ ਰਾਜਾ ਅਰਯੋਕ, ਏਲਾਮ ਦਾ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ,

2ਇਹ ਰਾਜੇ ਇੱਕ ਜੁੱਟ ਹੋ ਕੇ ਸੋਦੋਮ ਦੇ ਰਾਜਾ ਬੇਰਾ, ਗਾਮੂਰਾਹ ਦਾ ਰਾਜਾ ਬਿਰਸ਼ਾ, ਅਦਮਾਹ ਦਾ ਰਾਜਾ ਸ਼ਿਨਾਬ, ਜ਼ਬੋਯੀਮ ਦਾ ਰਾਜਾ ਸ਼ਮੇਬਰ ਅਤੇ ਬੇਲਾ (ਅਰਥਾਤ ਸੋਆਰ) ਦੇ ਵਿਰੁੱਧ ਲੜਨ ਲਈ ਗਏ।

3ਇਸ ਤੋਂ ਬਾਅਦ ਸਾਰੇ ਰਾਜੇ ਸਿੱਦੀਮ ਦੀ ਵਾਦੀ (ਜੋ ਖਾਰਾ ਸਾਗਰ ਹੈ) ਫ਼ੌਜਾਂ ਵਿੱਚ ਸ਼ਾਮਲ ਹੋ ਗਏ।

4ਬਾਰਾਂ ਸਾਲਾਂ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਹਰਵੇਂ ਸਾਲ ਵਿੱਚ ਉਹਨਾਂ ਨੇ ਬਗਾਵਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.