ਉਤਪਤ 21

ਅਬਰਾਹਾਮ ਨੇ ਬੇਰਸ਼ੇਬਾ ਵਿੱਚ ਇੱਕ ਝਾਊ ਦਾ ਰੁੱਖ ਲਾਇਆ ਅਤੇ ਉੱਥੇ ਯਾਹਵੇਹ ਅੱਗੇ ਜੋ ਅਟੱਲ ਪਰਮੇਸ਼ਵਰ ਹੈ ਪ੍ਰਾਰਥਨਾ ਕੀਤੀ।

Genesis 21:33 (UKJV) And Abraham planted a grove in Beersheba, and called there on the name of the LORD, the everlasting God.

31ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।

32ਬੇਰਸ਼ੇਬਾ ਵਿੱਚ ਨੇਮ ਬੰਨ੍ਹਣ ਤੋਂ ਬਾਅਦ, ਅਬੀਮੇਲੇਕ ਅਤੇ ਫੀਕੋਲ ਉਸ ਦੀਆਂ ਫ਼ੌਜਾਂ ਦੇ ਸੈਨਾਪਤੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ।

33ਅਬਰਾਹਾਮ ਨੇ ਬੇਰਸ਼ੇਬਾ ਵਿੱਚ ਇੱਕ ਝਾਊ ਦਾ ਰੁੱਖ ਲਾਇਆ ਅਤੇ ਉੱਥੇ ਯਾਹਵੇਹ ਅੱਗੇ ਜੋ ਅਟੱਲ ਪਰਮੇਸ਼ਵਰ ਹੈ ਪ੍ਰਾਰਥਨਾ ਕੀਤੀ।

34ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.