21ਊਜ਼ ਜੇਠਾ, ਉਸਦਾ ਭਰਾ ਬੂਜ਼, ਕਮੂਏਲ (ਅਰਾਮ ਦਾ ਪਿਤਾ),
22ਕੇਸਦ, ਹਜ਼ੋ, ਪਿਲਦਾਸ਼, ਯਿਦਲਾਫ਼ ਅਤੇ ਬਥੂਏਲ।”
23ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਇਨ੍ਹਾਂ ਅੱਠ ਪੁੱਤਰਾਂ ਨੂੰ ਜਨਮ ਦਿੱਤਾ।
24ਉਸ ਦੀ ਰਖੇਲ, ਜਿਸ ਦਾ ਨਾਮ ਰਊਮਾਹ ਸੀ, ਦੇ ਵੀ ਪੁੱਤਰ ਸਨ: ਤਬਾਹ, ਗਹਾਮ, ਤਾਹਸ਼ ਅਤੇ ਮਕਾਹ।