ਉਤਪਤ 25

ਯੋਕਸ਼ਾਨ ਸ਼ਬਾ ਅਤੇ ਦਦਾਨ ਦਾ ਪਿਤਾ ਸੀ। ਦਦਾਨ ਦੇ ਉੱਤਰਾਧਿਕਾਰੀ ਆਸ਼ੂਰੀ, ਲੇਟੂਸ਼ੀ ਅਤੇ ਲੁਮਿਮ ਸਨ।

Genesis 25:3 (UKJV) And Jokshan brings forth Sheba, and Dedan. And the sons of Dedan were Asshurim, and Letushim, and Leummim.

1ਅਬਰਾਹਾਮ ਨੇ ਇੱਕ ਹੋਰ ਪਤਨੀ ਬਣਾਈ ਸੀ, ਜਿਸਦਾ ਨਾਮ ਕਤੂਰਾਹ ਸੀ।

2ਉਸ ਨੇ ਉਸ ਤੋਂ ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ ਨੂੰ ਜਨਮ ਦਿੱਤਾ।

3ਯੋਕਸ਼ਾਨ ਸ਼ਬਾ ਅਤੇ ਦਦਾਨ ਦਾ ਪਿਤਾ ਸੀ। ਦਦਾਨ ਦੇ ਉੱਤਰਾਧਿਕਾਰੀ ਆਸ਼ੂਰੀ, ਲੇਟੂਸ਼ੀ ਅਤੇ ਲੁਮਿਮ ਸਨ।

4ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ ਸਨ। ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।

5ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਲਈ ਛੱਡ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.