ਉਤਪਤ 27

ਤਦ ਉਸ ਨੇ ਆਖਿਆ, ਹੇ ਮੇਰੇ ਪੁੱਤਰ, ਆਪਣੇ ਸ਼ਿਕਾਰ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਤੈਨੂੰ ਬਰਕਤ ਦੇ ਸਕਾਂ। ਯਾਕੋਬ ਉਸ ਕੋਲ ਲਿਆਇਆ, ਉਸ ਨੇ ਖਾਧਾ ਅਤੇ ਉਹ ਕੁਝ ਦਾਖ਼ਰਸ ਵੀ ਲਿਆਇਆ ਅਤੇ ਇਸਹਾਕ ਨੇ ਪੀਤੀ।

Genesis 27:25 (UKJV) And he said, Bring it near to me, and I will eat of my son's venison, that my soul may bless you. And he brought it near to him, and he did eat: and he brought him wine and he drank.

23ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਸਨ, ਇਸ ਲਈ ਉਹ ਉਸਨੂੰ ਅਸੀਸ ਦੇਣ ਲਈ ਅੱਗੇ ਵੱਧਿਆ।

24ਉਸ ਨੇ ਫਿਰ ਪੁੱਛਿਆ, “ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ?” ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”

25ਤਦ ਉਸ ਨੇ ਆਖਿਆ, ਹੇ ਮੇਰੇ ਪੁੱਤਰ, ਆਪਣੇ ਸ਼ਿਕਾਰ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਤੈਨੂੰ ਬਰਕਤ ਦੇ ਸਕਾਂ। ਯਾਕੋਬ ਉਸ ਕੋਲ ਲਿਆਇਆ, ਉਸ ਨੇ ਖਾਧਾ ਅਤੇ ਉਹ ਕੁਝ ਦਾਖ਼ਰਸ ਵੀ ਲਿਆਇਆ ਅਤੇ ਇਸਹਾਕ ਨੇ ਪੀਤੀ।

26ਤਦ ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਹੇ ਮੇਰੇ ਪੁੱਤਰ ਇੱਥੇ ਆ ਅਤੇ ਮੈਨੂੰ ਚੁੰਮ।

27ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਜਦੋਂ ਇਸਹਾਕ ਨੇ ਆਪਣੇ ਕੱਪੜਿਆਂ ਦੀ ਸੁਗੰਧ ਸੁੰਘੀ, ਤਾਂ ਉਸਨੇ ਉਸਨੂੰ ਬਰਕਤ ਦਿੱਤੀ ਅਤੇ ਕਿਹਾ, “ਆਹ, ਮੇਰੇ ਪੁੱਤਰ ਦੀ ਸੁਗੰਧ ਖੇਤ ਦੀ ਸੁਗੰਧ ਵਰਗੀ ਹੈ ਜਿਸ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.