ਉਤਪਤ 29

ਲਾਬਾਨ ਨੇ ਆਖਿਆ, “ਇਹ ਚੰਗਾ ਹੈ ਜੋ ਮੈਂ ਉਸ ਨੂੰ ਕਿਸੇ ਹੋਰ ਮਨੁੱਖ ਨੂੰ ਦੇ ਦੇਵਾਂ, ਤੂੰ ਇੱਥੇ ਮੇਰੇ ਨਾਲ ਰਹਿ।”

Genesis 29:19 (UKJV) And Laban said, It is better that I give her to you, than that I should give her to another man: abide with me.

17ਲੇਆਹ ਦੀਆਂ ਅੱਖਾਂ ਕਮਜ਼ੋਰ ਸਨ ਪਰ ਰਾਖ਼ੇਲ ਸੋਹਣੀ ਅਤੇ ਸੁੰਦਰ ਸੀ।

18ਯਾਕੋਬ ਨੂੰ ਰਾਖ਼ੇਲ ਨਾਲ ਪਿਆਰ ਸੀ ਅਤੇ ਉਸਨੇ ਕਿਹਾ, “ਤੇਰੀ ਛੋਟੀ ਧੀ ਰਾਖ਼ੇਲ ਦੇ ਬਦਲੇ ਮੈਂ ਸੱਤ ਸਾਲ ਤੇਰੇ ਲਈ ਕੰਮ ਕਰਾਂਗਾ।”

19ਲਾਬਾਨ ਨੇ ਆਖਿਆ, “ਇਹ ਚੰਗਾ ਹੈ ਜੋ ਮੈਂ ਉਸ ਨੂੰ ਕਿਸੇ ਹੋਰ ਮਨੁੱਖ ਨੂੰ ਦੇ ਦੇਵਾਂ, ਤੂੰ ਇੱਥੇ ਮੇਰੇ ਨਾਲ ਰਹਿ।”

20ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।

21ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.