ਉਤਪਤ 30

ਤਦ ਯਾਕੋਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ।

Genesis 30:40 (UKJV) And Jacob did separate the lambs, and set the faces of the flocks toward the striped with bands, and all the brown in the flock of Laban; and he put his own flocks by themselves, and put them not unto Laban's cattle.

38ਤਦ ਉਸ ਨੇ ਛਿੱਲੀਆਂ ਹੋਈਆਂ ਟਹਿਣੀਆਂ ਨੂੰ ਪਾਣੀ ਪਿਲਾਉਣ ਵਾਲੇ ਸਾਰੇ ਟੋਇਆਂ ਵਿੱਚ ਰੱਖ ਦਿੱਤਾ ਤਾਂ ਜੋ ਜਦੋਂ ਉਹ ਪੀਣ ਲਈ ਆਉਣ ਤਾਂ ਉਹ ਸਿੱਧੀਆਂ ਇੱਜੜਾਂ ਦੇ ਸਾਹਮਣੇ ਹੋਣ। ਜਦੋਂ ਇੱਜੜ ਗਰਮੀ ਵਿੱਚ ਸਨ ਅਤੇ ਪੀਣ ਲਈ ਆਉਂਦੇ ਸਨ,

39ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ।

40ਤਦ ਯਾਕੋਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ।

41ਜਦੋਂ ਵੀ ਬਲਵੰਤ ਮਾਦਾ ਗਰਮੀ ਵਿੱਚ ਹੁੰਦੀ ਤਾਂ ਯਾਕੋਬ ਟਹਿਣੀਆਂ ਨੂੰ ਪਸ਼ੂਆਂ ਦੇ ਅੱਗੇ ਟੋਇਆਂ ਵਿੱਚ ਰੱਖ ਦਿੰਦਾ।

42ਪਰ ਜੇ ਪਸ਼ੂ ਕਮਜ਼ੋਰ ਹੁੰਦੇ ਤਾਂ ਉਹ ਉਹਨਾਂ ਨੂੰ ਉੱਥੇ ਨਾ ਰੱਖਦਾ। ਇਸ ਲਈ ਕਮਜ਼ੋਰ ਜਾਨਵਰ ਲਾਬਾਨ ਕੋਲ ਗਏ ਅਤੇ ਤਾਕਤਵਰ ਯਾਕੋਬ ਕੋਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.