ਉਤਪਤ 30

ਜਦੋਂ ਲੇਆਹ ਨੇ ਦੇਖਿਆ ਕਿ ਉਸਦੇ ਬੱਚੇ ਹੋਣੇ ਬੰਦ ਹੋ ਗਏ ਹਨ, ਤਾਂ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਲੈ ਕੇ ਯਾਕੋਬ ਨੂੰ ਪਤਨੀ ਵਜੋਂ ਦੇ ਦਿੱਤਾ।

Genesis 30:9 (UKJV) When Leah saw that she had left bearing, she took Zilpah her maid, and gave her Jacob to wife.

7ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੋਬ ਦੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ।

8ਤਦ ਰਾਖ਼ੇਲ ਨੇ ਆਖਿਆ, ਮੈਂ ਆਪਣੀ ਭੈਣ ਨਾਲ ਬਹੁਤ ਸੰਘਰਸ਼ ਕੀਤਾ ਹੈ ਅਤੇ ਮੈਂ ਜਿੱਤ ਗਈ ਹਾਂ, ਇਸ ਲਈ ਉਸਨੇ ਉਸਦਾ ਨਾਮ ਨਫ਼ਤਾਲੀ ਰੱਖਿਆ।

9ਜਦੋਂ ਲੇਆਹ ਨੇ ਦੇਖਿਆ ਕਿ ਉਸਦੇ ਬੱਚੇ ਹੋਣੇ ਬੰਦ ਹੋ ਗਏ ਹਨ, ਤਾਂ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਲੈ ਕੇ ਯਾਕੋਬ ਨੂੰ ਪਤਨੀ ਵਜੋਂ ਦੇ ਦਿੱਤਾ।

10ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।

11ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.