ਉਤਪਤ 31

ਅਤੇ ਉਸ ਨੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਉਸ ਸਾਰੇ ਮਾਲ ਨੂੰ ਜੋ ਉਸ ਨੇ ਪਦਨ ਅਰਾਮ ਵਿੱਚ ਇਕੱਠਾ ਕੀਤਾ ਸੀ, ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ।

Genesis 31:18 (UKJV) And he carried away all his cattle, and all his goods which he had got, the cattle of his getting, which he had got in Padanaram, in order to go to Isaac his father in the land of Canaan.

16ਨਿਸ਼ਚੇ ਹੀ ਉਹ ਸਾਰੀ ਦੌਲਤ ਜਿਹੜੀ ਪਰਮੇਸ਼ਵਰ ਨੇ ਸਾਡੇ ਪਿਤਾ ਤੋਂ ਖੋਹ ਲਈ ਹੈ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਉਹੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ।”

17ਤਦ ਯਾਕੋਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ਉੱਤੇ ਬਿਠਾ ਦਿੱਤਾ,

18ਅਤੇ ਉਸ ਨੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਉਸ ਸਾਰੇ ਮਾਲ ਨੂੰ ਜੋ ਉਸ ਨੇ ਪਦਨ ਅਰਾਮ ਵਿੱਚ ਇਕੱਠਾ ਕੀਤਾ ਸੀ, ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ।

19ਜਦੋਂ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਵੱਢਣ ਗਿਆ ਤਾਂ ਰਾਖ਼ੇਲ ਨੇ ਆਪਣੇ ਪਿਤਾ ਦੀ ਘਰੇਲੂ ਮੂਰਤੀਆਂ ਨੂੰ ਚੁਰਾ ਕੇ ਲੈ ਗਈ।

20ਇਸ ਤੋਂ ਇਲਾਵਾ, ਯਾਕੋਬ ਨੇ ਲਾਬਾਨ ਅਰਾਮੀ ਨੂੰ ਇਹ ਨਾ ਕਹਿ ਕੇ ਧੋਖਾ ਦਿੱਤਾ ਕਿ ਉਹ ਭੱਜ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.