ਉਤਪਤ 36

ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਅਨਾਹ ਦੀ ਧੀ ਅਤੇ ਸਿਬਓਨ ਦੀ ਪੋਤੀ, ਜਿਸ ਤੋਂ ਉਸ ਨੇ ਏਸਾਓ ਨੂੰ ਜਨਮ ਦਿੱਤਾ: ਯਊਸ਼, ਜਾਲਾਮ ਅਤੇ ਕੋਰਹ ਸਨ।

Genesis 36:14 (UKJV) And these were the sons of Aholibamah, the daughter of Anah the daughter of Zibeon, Esau's wife: and she bare to Esau Jeush, and Jaalam, and Korah.

12ਏਸਾਓ ਦੇ ਪੁੱਤਰ ਅਲੀਫਾਜ਼ ਦੀ ਵੀ ਤਿਮਨਾ ਨਾਂ ਦੀ ਇੱਕ ਰਖੇਲ ਸੀ ਜਿਸ ਤੋਂ ਉਸ ਨੂੰ ਅਮਾਲੇਕ ਜੰਮਿਆ। ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ।

13ਰਊਏਲ ਦੇ ਪੁੱਤਰ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ।

14ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਅਨਾਹ ਦੀ ਧੀ ਅਤੇ ਸਿਬਓਨ ਦੀ ਪੋਤੀ, ਜਿਸ ਤੋਂ ਉਸ ਨੇ ਏਸਾਓ ਨੂੰ ਜਨਮ ਦਿੱਤਾ: ਯਊਸ਼, ਜਾਲਾਮ ਅਤੇ ਕੋਰਹ ਸਨ।

15ਏਸਾਓ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਗੂ ਸਨ: ਏਸਾਓ ਦੇ ਜੇਠੇ ਪੁੱਤਰ ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫ਼ੋ, ਕਨਜ਼,

16ਕੋਰਹ, ਗਾਤਮ ਅਤੇ ਅਮਾਲੇਕ। ਇਹ ਅਦੋਮ ਵਿੱਚ ਅਲੀਫਾਜ਼ ਦੇ ਉੱਤਰਾਧਿਕਾਰੀ ਸਨ; ਉਹ ਆਦਾਹ ਦੇ ਪੁੱਤਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.