ਉਤਪਤ 36

ਦੀਸ਼ੋਨ, ਏਜ਼ਰ ਅਤੇ ਦੀਸ਼ਾਨ। ਇਹ ਹੋਰੀਆਂ ਦੇ ਸਰਦਾਰ ਸਨ, ਉਹਨਾਂ ਦੇ ਭਾਗਾਂ ਅਨੁਸਾਰ, ਸੇਈਰ ਦੇ ਦੇਸ਼ ਵਿੱਚ ਹੋਏ।

Genesis 36:30 (UKJV) Duke Dishon, duke Ezer, duke Dishan: these are the dukes that came of Hori, among their dukes in the land of Seir.

28ਦੀਸ਼ਾਨ ਦੇ ਪੁੱਤਰ: ਊਜ਼ ਅਤੇ ਅਰਾਨ।

29ਹੋਰੀਆਂ ਦੇ ਸਰਦਾਰ ਇਹ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,

30ਦੀਸ਼ੋਨ, ਏਜ਼ਰ ਅਤੇ ਦੀਸ਼ਾਨ। ਇਹ ਹੋਰੀਆਂ ਦੇ ਸਰਦਾਰ ਸਨ, ਉਹਨਾਂ ਦੇ ਭਾਗਾਂ ਅਨੁਸਾਰ, ਸੇਈਰ ਦੇ ਦੇਸ਼ ਵਿੱਚ ਹੋਏ।

31ਇਹ ਉਹ ਰਾਜੇ ਸਨ ਜਿਨ੍ਹਾਂ ਨੇ ਇਸਰਾਏਲ ਦੇ ਰਾਜਿਆਂ ਦੇ ਰਾਜ ਕਰਨ ਤੋਂ ਪਹਿਲਾਂ ਅਦੋਮ ਵਿੱਚ ਰਾਜ ਕੀਤਾ:

32ਬਓਰ ਦਾ ਪੁੱਤਰ ਬੇਲਾ ਅਦੋਮ ਦਾ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਦਿਨਬਾਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.