40ਏਸਾਓ ਦੇ ਉੱਤਰਾਧਿਕਾਰੀਆਂ ਦੇ ਨਾਮ ਦੇ ਅਨੁਸਾਰ, ਉਹਨਾਂ ਦੇ ਗੋਤਾਂ ਅਤੇ ਖੇਤਰਾਂ ਦੇ ਅਨੁਸਾਰ ਇਹ ਸਰਦਾਰ ਸਨ: ਤਿਮਨਾ, ਅਲਵਾਹ, ਯਥੇਥ,
41ਆਹਾਲੀਬਾਮਾਹ, ਏਲਾਹ, ਪੀਨੋਨ,
42ਕਨਜ਼, ਤੇਮਾਨ, ਮਿਬਜ਼ਾਰ,
43ਮਗਦੀਏਲ ਅਤੇ ਇਰਾਮ। ਇਹ ਅਦੋਮ ਦੇ ਸਰਦਾਰ ਸਨ, ਉਹਨਾਂ ਦੇ ਵੱਸ ਦੇ ਦੇਸ਼ ਵਿੱਚ ਉਹਨਾਂ ਦੇ ਵੱਸੋ ਅਨੁਸਾਰ। ਇਹ ਅਦੋਮੀਆਂ ਦੇ ਪਿਤਾ ਏਸਾਓ ਦਾ ਪਰਿਵਾਰ ਵੰਸ਼ ਹੈ।