ਉਤਪਤ 36

ਏਸਾਓ ਦੇ ਉੱਤਰਾਧਿਕਾਰੀਆਂ ਦੇ ਨਾਮ ਦੇ ਅਨੁਸਾਰ, ਉਹਨਾਂ ਦੇ ਗੋਤਾਂ ਅਤੇ ਖੇਤਰਾਂ ਦੇ ਅਨੁਸਾਰ ਇਹ ਸਰਦਾਰ ਸਨ: ਤਿਮਨਾ, ਅਲਵਾਹ, ਯਥੇਥ,

Genesis 36:40 (UKJV) And these are the names of the dukes that came of Esau, according to their families, after their places, by their names; duke Timnah, duke Alvah, duke Jetheth,

38ਜਦੋਂ ਸ਼ਾਊਲ ਦੀ ਮੌਤ ਹੋ ਗਈ ਤਾਂ ਅਕਬੋਰ ਦਾ ਪੁੱਤਰ ਬਾਲ-ਹਾਨਾਨ ਉਸ ਤੋਂ ਬਾਅਦ ਰਾਜਾ ਬਣਿਆ।

39ਜਦੋਂ ਅਕਬੋਰ ਦੇ ਪੁੱਤਰ ਬਾਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।

40ਏਸਾਓ ਦੇ ਉੱਤਰਾਧਿਕਾਰੀਆਂ ਦੇ ਨਾਮ ਦੇ ਅਨੁਸਾਰ, ਉਹਨਾਂ ਦੇ ਗੋਤਾਂ ਅਤੇ ਖੇਤਰਾਂ ਦੇ ਅਨੁਸਾਰ ਇਹ ਸਰਦਾਰ ਸਨ: ਤਿਮਨਾ, ਅਲਵਾਹ, ਯਥੇਥ,

41ਆਹਾਲੀਬਾਮਾਹ, ਏਲਾਹ, ਪੀਨੋਨ,

42ਕਨਜ਼, ਤੇਮਾਨ, ਮਿਬਜ਼ਾਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.