ਉਤਪਤ 38

ਤਦ ਉਸ ਦਾ ਭਰਾ, ਜਿਸ ਦੇ ਗੁੱਟ ਉੱਤੇ ਲਾਲ ਰੰਗ ਦਾ ਧਾਗਾ ਸੀ ਬਾਹਰ ਆਇਆ, ਉਸਦਾ ਨਾਮ ਜ਼ੇਰਾਹ ਰੱਖਿਆ ਗਿਆ।

Genesis 38:30 (UKJV) And afterward came out his brother, that had the scarlet thread upon his hand: and his name was called Zarah.

28ਜਦੋਂ ਉਹ ਜਣ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਬਾਹਰ ਕੱਢਿਆ। ਇਸ ਲਈ ਦਾਈ ਨੇ ਲਾਲ ਰੰਗ ਦਾ ਧਾਗਾ ਲੈ ਕੇ ਉਸਦੇ ਗੁੱਟ ਉੱਤੇ ਬੰਨ੍ਹਿਆ ਅਤੇ ਕਿਹਾ, “ਇਹ ਪਹਿਲਾਂ ਬਾਹਰ ਆਇਆ ਸੀ।”

29ਪਰ ਜਦੋਂ ਉਸ ਨੇ ਆਪਣਾ ਹੱਥ ਪਿੱਛੇ ਖਿੱਚਿਆ ਤਾਂ ਉਹ ਦਾ ਭਰਾ ਬਾਹਰ ਨਿੱਕਲਿਆ ਅਤੇ ਉਸ ਨੇ ਆਖਿਆ, ਇਸ ਤਰ੍ਹਾਂ ਤੇਰਾ ਫੁੱਟ ਪਿਆ ਹੈ! ਉਸਦਾ ਨਾਮ ਪੇਰੇਜ਼ ਰੱਖਿਆ ਗਿਆ।

30ਤਦ ਉਸ ਦਾ ਭਰਾ, ਜਿਸ ਦੇ ਗੁੱਟ ਉੱਤੇ ਲਾਲ ਰੰਗ ਦਾ ਧਾਗਾ ਸੀ ਬਾਹਰ ਆਇਆ, ਉਸਦਾ ਨਾਮ ਜ਼ੇਰਾਹ ਰੱਖਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.