ਉਤਪਤ 39

ਹੁਣ ਯੋਸੇਫ਼ ਨੂੰ ਮਿਸਰ ਲਿਜਾਇਆ ਗਿਆ ਸੀ। ਪੋਟੀਫ਼ਰ, ਇੱਕ ਮਿਸਰੀ ਜੋ ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਪਹਿਰੇਦਾਰਾਂ ਦਾ ਪ੍ਰਧਾਨ ਸੀ, ਉਸਨੇ ਉਸਨੂੰ ਇਸਮਾਏਲੀ ਲੋਕਾਂ ਤੋਂ ਖਰੀਦ ਲਿਆ ਜੋ ਉਸਨੂੰ ਉੱਥੇ ਲਿਆਏ ਸਨ।

Genesis 39:1 (UKJV) And Joseph was brought down to Egypt; and Potiphar, an officer of Pharaoh, captain of the guard, an Egyptian, bought him of the hands of the Ishmeelites, which had brought him down thither.

1ਹੁਣ ਯੋਸੇਫ਼ ਨੂੰ ਮਿਸਰ ਲਿਜਾਇਆ ਗਿਆ ਸੀ। ਪੋਟੀਫ਼ਰ, ਇੱਕ ਮਿਸਰੀ ਜੋ ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਪਹਿਰੇਦਾਰਾਂ ਦਾ ਪ੍ਰਧਾਨ ਸੀ, ਉਸਨੇ ਉਸਨੂੰ ਇਸਮਾਏਲੀ ਲੋਕਾਂ ਤੋਂ ਖਰੀਦ ਲਿਆ ਜੋ ਉਸਨੂੰ ਉੱਥੇ ਲਿਆਏ ਸਨ।

2ਯਾਹਵੇਹ ਯੋਸੇਫ਼ ਦੇ ਨਾਲ ਸੀ ਤਾਂ ਜੋ ਉਹ ਖੁਸ਼ਹਾਲ ਹੋਇਆ ਅਤੇ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਹਿੰਦਾ ਸੀ।

3ਜਦੋਂ ਉਸ ਦੇ ਮਾਲਕ ਨੇ ਵੇਖਿਆ ਕਿ ਯਾਹਵੇਹ ਉਸ ਦੇ ਨਾਲ ਹੈ ਅਤੇ ਯਾਹਵੇਹ ਨੇ ਉਸ ਨੂੰ ਹਰ ਕੰਮ ਵਿੱਚ ਸਫ਼ਲਤਾ ਦਿੱਤੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.