ਉਤਪਤ 39

ਤਾਂ ਉਸ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, “ਦੇਖੋ, ਉਹ ਇੱਕ ਇਬਰਾਨੀ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡੀ ਦੇਖਭਾਲ ਲਈ ਰੱਖਿਆ ਗਿਆ। ਉਹ ਮੇਰੇ ਨਾਲ ਸੌਣ ਲਈ ਇੱਥੇ ਆਇਆ, ਪਰ ਮੈਂ ਚੀਕਿਆ।

Genesis 39:14 (UKJV) That she called unto the men of her house, and spoke unto them, saying, See, he has brought in an Hebrew unto us to mock us; he came in unto me to lie with me, and I cried with a loud voice:

12ਉਸ ਨੇ ਉਹ ਨੂੰ ਆਪਣੀ ਚਾਦਰ ਤੋਂ ਫੜ੍ਹ ਲਿਆ ਅਤੇ ਆਖਿਆ, ਮੇਰੇ ਨਾਲ ਸੌਣ ਆ! ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਬਾਹਰ ਭੱਜ ਗਿਆ।

13ਜਦੋਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਭੱਜ ਗਿਆ ਹੈ,

14ਤਾਂ ਉਸ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, “ਦੇਖੋ, ਉਹ ਇੱਕ ਇਬਰਾਨੀ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡੀ ਦੇਖਭਾਲ ਲਈ ਰੱਖਿਆ ਗਿਆ। ਉਹ ਮੇਰੇ ਨਾਲ ਸੌਣ ਲਈ ਇੱਥੇ ਆਇਆ, ਪਰ ਮੈਂ ਚੀਕਿਆ।

15ਜਦੋਂ ਉਸ ਨੇ ਮੈਨੂੰ ਮਦਦ ਲਈ ਚੀਕਦਿਆਂ ਸੁਣਿਆ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਭੱਜ ਗਿਆ।”

16ਜਦੋਂ ਤੱਕ ਉਹ ਦਾ ਮਾਲਕ ਘਰ ਨਾ ਆਇਆ, ਉਸਨੇ ਉਸਦਾ ਕੱਪੜਾ ਆਪਣੇ ਕੋਲ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.