ਉਤਪਤ 39

ਤਦ ਉਸ ਨੇ ਉਸ ਨੂੰ ਇਹ ਕਹਾਣੀ ਸੁਣਾਈ, “ਉਹ ਇਬਰਾਨੀ ਨੌਕਰ ਜਿਸ ਨੂੰ ਤੂੰ ਸਾਡੇ ਕੋਲ ਲਿਆਇਆ ਸੀ ਉਹ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਸੀ।

Genesis 39:17 (UKJV) And she spoke unto him according to these words, saying, The Hebrew servant, which you have brought unto us, came in unto me to mock me:

15ਜਦੋਂ ਉਸ ਨੇ ਮੈਨੂੰ ਮਦਦ ਲਈ ਚੀਕਦਿਆਂ ਸੁਣਿਆ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਭੱਜ ਗਿਆ।”

16ਜਦੋਂ ਤੱਕ ਉਹ ਦਾ ਮਾਲਕ ਘਰ ਨਾ ਆਇਆ, ਉਸਨੇ ਉਸਦਾ ਕੱਪੜਾ ਆਪਣੇ ਕੋਲ ਰੱਖਿਆ।

17ਤਦ ਉਸ ਨੇ ਉਸ ਨੂੰ ਇਹ ਕਹਾਣੀ ਸੁਣਾਈ, “ਉਹ ਇਬਰਾਨੀ ਨੌਕਰ ਜਿਸ ਨੂੰ ਤੂੰ ਸਾਡੇ ਕੋਲ ਲਿਆਇਆ ਸੀ ਉਹ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਸੀ।

18ਪਰ ਜਿਵੇਂ ਹੀ ਮੈਂ ਮਦਦ ਲਈ ਚਿੱਲਾਈ, ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਬਾਹਰ ਭੱਜ ਗਿਆ।”

19ਜਦੋਂ ਉਸਦੇ ਮਾਲਕ ਨੇ ਇਹ ਕਹਾਣੀ ਸੁਣੀ ਤਾਂ ਉਸਦੀ ਪਤਨੀ ਨੇ ਉਸਨੂੰ ਕਿਹਾ, “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ,” ਉਹ ਗੁੱਸੇ ਨਾਲ ਸੜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.