13ਮਹਲਲੇਲ ਦਾ ਪਿਤਾ ਬਣਨ ਤੋਂ ਬਾਅਦ ਕੇਨਾਨ 840 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਵੀ ਪੁੱਤਰ ਧੀਆਂ ਜੰਮੇ।
14ਕੁੱਲ ਮਿਲਾ ਕੇ ਕੇਨਾਨ 910 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
15ਜਦੋਂ ਮਹਲਲੇਲ 65 ਸਾਲਾਂ ਦਾ ਹੋਇਆ ਤਾਂ ਉਹ ਯਰੇਦ ਦਾ ਪਿਤਾ ਬਣਿਆ।
16ਜਦੋਂ ਉਹ ਯਰੇਦ ਦਾ ਪਿਤਾ ਬਣਿਆ ਮਹਲਲੇਲ 830 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
17ਕੁੱਲ ਮਿਲਾ ਕੇ ਮਹਲਲੇਲ 895 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।