ਉਤਪਤ 5

ਜਦੋਂ ਉਹ ਯਰੇਦ ਦਾ ਪਿਤਾ ਬਣਿਆ ਮਹਲਲੇਲ 830 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।

Genesis 5:16 (UKJV) And Mahalaleel lived after he brings forth Jared eight hundred and thirty years, and brings forth sons and daughters:

14ਕੁੱਲ ਮਿਲਾ ਕੇ ਕੇਨਾਨ 910 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

15ਜਦੋਂ ਮਹਲਲੇਲ 65 ਸਾਲਾਂ ਦਾ ਹੋਇਆ ਤਾਂ ਉਹ ਯਰੇਦ ਦਾ ਪਿਤਾ ਬਣਿਆ।

16ਜਦੋਂ ਉਹ ਯਰੇਦ ਦਾ ਪਿਤਾ ਬਣਿਆ ਮਹਲਲੇਲ 830 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।

17ਕੁੱਲ ਮਿਲਾ ਕੇ ਮਹਲਲੇਲ 895 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

18ਜਦੋਂ ਯਰੇਦ 162 ਸਾਲਾਂ ਦਾ ਹੋਇਆ ਤਾਂ ਉਹ ਹਨੋਕ ਦਾ ਪਿਤਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.