17ਕੁੱਲ ਮਿਲਾ ਕੇ ਮਹਲਲੇਲ 895 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
18ਜਦੋਂ ਯਰੇਦ 162 ਸਾਲਾਂ ਦਾ ਹੋਇਆ ਤਾਂ ਉਹ ਹਨੋਕ ਦਾ ਪਿਤਾ ਬਣਿਆ।
19ਜਦੋਂ ਉਹ ਹਨੋਕ ਦਾ ਪਿਤਾ ਬਣਿਆ, ਯਰੇਦ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
20ਕੁੱਲ ਮਿਲਾ ਕੇ ਯਰੇਦ 962 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
21ਜਦੋਂ ਹਨੋਕ 65 ਸਾਲਾਂ ਦਾ ਹੋਇਆ ਤਾਂ ਉਹ ਮਥੂਸਲਹ ਦਾ ਪਿਤਾ ਬਣਿਆ।