24ਹਨੋਕ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਹੋਇਆ, ਅਲੋਪ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉਠਾ ਲਿਆ।
25ਜਦੋਂ ਮਥੂਸਲਹ 187 ਸਾਲਾਂ ਦਾ ਹੋਇਆ ਤਾਂ ਉਹ ਲਾਮਕ ਦਾ ਪਿਤਾ ਬਣਿਆ।
26ਜਦੋਂ ਲਾਮਕ ਦਾ ਪਿਤਾ ਬਣਿਆ, ਮਥੂਸਲਹ 782 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
27ਕੁੱਲ ਮਿਲਾ ਕੇ ਮਥੂਸਲਹ 969 ਸਾਲ ਜੀਉਂਦਾ ਰਿਹਾ ਅਤੇ ਉਹ ਮਰ ਗਿਆ।
28ਜਦੋਂ ਲਾਮਕ 182 ਸਾਲਾਂ ਦੀ ਉਮਰ ਦਾ ਸੀ ਤਾਂ ਉਸ ਦੇ ਇੱਕ ਪੁੱਤਰ ਹੋਇਆ।