ਉਤਪਤ 5

ਜਦੋਂ ਨੋਹ 500 ਸਾਲਾਂ ਦਾ ਹੋਇਆ ਤਾਂ ਉਹ ਸ਼ੇਮ, ਹਾਮ ਅਤੇ ਯਾਫ਼ਥ ਦਾ ਪਿਤਾ ਬਣਿਆ।

Genesis 5:32 (UKJV) And Noah was five hundred years old: and Noah brings forth Shem, Ham, and Japheth.

30ਨੋਹ ਦੇ ਜੰਮਣ ਤੋਂ ਬਾਅਦ, ਲਾਮਕ 595 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।

31ਕੁੱਲ ਮਿਲਾ ਕੇ, ਲਾਮਕ 777 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।

32ਜਦੋਂ ਨੋਹ 500 ਸਾਲਾਂ ਦਾ ਹੋਇਆ ਤਾਂ ਉਹ ਸ਼ੇਮ, ਹਾਮ ਅਤੇ ਯਾਫ਼ਥ ਦਾ ਪਿਤਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.