ਉਤਪਤ 6

ਤੁਸੀਂ ਹਰ ਪ੍ਰਕਾਰ ਦਾ ਭੋਜਨ ਜੋ ਖਾਣ ਲਈ ਹੈ, ਆਪਣੇ ਲਈ ਅਤੇ ਉਹਨਾਂ ਦੇ ਲਈ ਭੋਜਨ ਦੇ ਰੂਪ ਵਿੱਚ ਸੰਭਾਲਣਾ ਹੈ।”

Genesis 6:21 (UKJV) And take you unto you of all food that is eaten, and you shall gather it to you; and it shall be for food for you, and for them.

19ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ।

20ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ।

21ਤੁਸੀਂ ਹਰ ਪ੍ਰਕਾਰ ਦਾ ਭੋਜਨ ਜੋ ਖਾਣ ਲਈ ਹੈ, ਆਪਣੇ ਲਈ ਅਤੇ ਉਹਨਾਂ ਦੇ ਲਈ ਭੋਜਨ ਦੇ ਰੂਪ ਵਿੱਚ ਸੰਭਾਲਣਾ ਹੈ।”

22ਨੋਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.