ਉਤਪਤ 8

ਪਰ ਪਰਮੇਸ਼ਵਰ ਨੇ ਨੋਹ ਨੂੰ ਅਤੇ ਸਾਰੇ ਜੰਗਲੀ ਜਾਨਵਰਾਂ ਅਤੇ ਡੰਗਰਾਂ ਨੂੰ ਜਿਹੜੇ ਕਿਸ਼ਤੀ ਵਿੱਚ ਉਸਦੇ ਨਾਲ ਸਨ ਚੇਤੇ ਕੀਤਾ ਅਤੇ ਉਸ ਨੇ ਧਰਤੀ ਉੱਤੇ ਹਵਾ ਭੇਜੀ ਅਤੇ ਪਾਣੀ ਘੱਟ ਗਿਆ।

Genesis 8:1 (UKJV) And God remembered Noah, and every living thing, and all the cattle that was with him in the ark: and God made a wind to pass over the earth, and the waters subsided;

1ਪਰ ਪਰਮੇਸ਼ਵਰ ਨੇ ਨੋਹ ਨੂੰ ਅਤੇ ਸਾਰੇ ਜੰਗਲੀ ਜਾਨਵਰਾਂ ਅਤੇ ਡੰਗਰਾਂ ਨੂੰ ਜਿਹੜੇ ਕਿਸ਼ਤੀ ਵਿੱਚ ਉਸਦੇ ਨਾਲ ਸਨ ਚੇਤੇ ਕੀਤਾ ਅਤੇ ਉਸ ਨੇ ਧਰਤੀ ਉੱਤੇ ਹਵਾ ਭੇਜੀ ਅਤੇ ਪਾਣੀ ਘੱਟ ਗਿਆ।

2ਹੁਣ ਡੂੰਘੇ ਚਸ਼ਮੇ ਅਤੇ ਅਕਾਸ਼ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਅਕਾਸ਼ ਤੋਂ ਮੀਂਹ ਪੈਣਾ ਬੰਦ ਹੋ ਗਿਆ ਸੀ।

3ਧਰਤੀ ਤੋਂ ਪਾਣੀ ਲਗਾਤਾਰ ਘੱਟਦਾ ਗਿਆ ਅਤੇ ਇੱਕ ਸੌ ਪੰਜਾਹ ਦਿਨਾਂ ਦੇ ਅੰਤ ਤੱਕ ਪਾਣੀ ਘੱਟ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.