ਉਤਪਤ 8

ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਫੇਰ ਬਾਹਰ ਭੇਜਿਆ ਪਰ ਇਸ ਵਾਰ ਉਹ ਉਸ ਕੋਲ ਮੁੜ ਕੇ ਵਾਪਸ ਨਾ ਆਈ।

Genesis 8:12 (UKJV) And he stayed yet other seven days; and sent forth the dove; which returned not again unto him any more.

10ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫੇਰ ਕਬੂਤਰ ਨੂੰ ਕਿਸ਼ਤੀ ਵਿੱਚੋਂ ਬਾਹਰ ਭੇਜਿਆ।

11ਜਦੋਂ ਸ਼ਾਮ ਨੂੰ ਘੁੱਗੀ ਉਹ ਦੇ ਕੋਲ ਮੁੜੀ ਤਾਂ ਉਸ ਦੀ ਚੁੰਝ ਵਿੱਚ ਜ਼ੈਤੂਨ ਦਾ ਇੱਕ ਤਾਜ਼ਾ ਪੱਤਾ ਸੀ! ਤਦ ਨੋਹ ਨੂੰ ਪਤਾ ਲੱਗਾ ਕਿ ਪਾਣੀ ਧਰਤੀ ਤੋਂ ਘੱਟ ਗਿਆ ਹੈ।

12ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਫੇਰ ਬਾਹਰ ਭੇਜਿਆ ਪਰ ਇਸ ਵਾਰ ਉਹ ਉਸ ਕੋਲ ਮੁੜ ਕੇ ਵਾਪਸ ਨਾ ਆਈ।

13ਨੋਹ ਦੀ ਉਮਰ ਦੇ ਛੇ ਸੌ ਪਹਿਲੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਧਰਤੀ ਉੱਤੋਂ ਪਾਣੀ ਸੁੱਕ ਗਿਆ ਸੀ ਅਤੇ ਫਿਰ ਨੋਹ ਨੇ ਕਿਸ਼ਤੀ ਦੀ ਛੱਤ ਖੋਲੀ ਅਤੇ ਦੇਖਿਆ ਕਿ ਜ਼ਮੀਨ ਦੀ ਸਤ੍ਹਾ ਸੁੱਕੀ ਸੀ।

14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਤੱਕ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.