ਹੋਸ਼ੇਆ 3

ਯਾਹਵੇਹ ਨੇ ਮੈਨੂੰ ਕਿਹਾ, “ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।”

Hosea 3:1 (UKJV) Then said the LORD unto me, Go yet, love a woman beloved of her friend, yet an adulteress, according to the love of the LORD toward the children of Israel, who look to other gods, and love flagons of wine.

1ਯਾਹਵੇਹ ਨੇ ਮੈਨੂੰ ਕਿਹਾ, “ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।”

2ਇਸ ਲਈ ਮੈਂ ਉਹ ਨੂੰ ਪੰਦਰਾਂ ਸ਼ੈਕੇਲ ਚਾਂਦੀ ਅਤੇ ਇੱਕ ਹੋਮਰ ਅਤੇ ਇੱਕ ਲੇਕਬ ਜੌਂ ਵਿੱਚ ਖਰੀਦ ਲਿਆ ਹੈ।

3ਤਦ ਮੈਂ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਬਹੁਤ ਦਿਨ ਰਹਿਣਾ ਹੈ। ਤੁਹਾਨੂੰ ਵੇਸਵਾ ਨਹੀਂ ਬਣਨਾ ਚਾਹੀਦਾ ਜਾਂ ਕਿਸੇ ਵੀ ਆਦਮੀ ਨਾਲ ਗੂੜ੍ਹਾ ਨਹੀਂ ਹੋਣਾ ਚਾਹੀਦਾ, ਅਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.