ਹੋਸ਼ੇਆ 2

ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ। ਮੈਂ ਉਸ ਨੂੰ ਆਪਣਾ ਪਿਆਰ ਦਿਖਾਵਾਂਗਾ ਜਿਸ ਨੂੰ ਮੈਂ ‘ਮੇਰਾ ਪਿਆਰਾ ਨਹੀਂ ਕਿਹਾ ਹੈ।’ ਮੈਂ ਉਨ੍ਹਾਂ ਨੂੰ ਕਹਾਂਗਾ ਜਿਨ੍ਹਾਂ ਨੂੰ ‘ਮੇਰੇ ਲੋਕ ਨਹੀਂ’, ‘ਤੁਸੀਂ ਮੇਰੇ ਲੋਕ ਹੋ’; ਅਤੇ ਉਹ ਆਖਣਗੇ, ‘ਤੂੰ ਮੇਰਾ ਪਰਮੇਸ਼ਵਰ ਹੈ।’ ”

Hosea 2:23 (UKJV) And I will sow her unto me in the earth; and I will have mercy upon her that had not obtained mercy; and I will say to them which were not my people, You are my people; and they shall say, You are my God.

21“ਉਸ ਦਿਨ ਮੈਂ ਜਵਾਬ ਦਿਆਂਗਾ,” ਯਾਹਵੇਹ ਦਾ ਐਲਾਨ ਹੈ, “ਮੈਂ ਅਕਾਸ਼ ਨੂੰ ਜਵਾਬ ਦਿਆਂਗਾ, ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;

22ਅਤੇ ਧਰਤੀ ਅਨਾਜ ਨੂੰ ਜਵਾਬ ਦੇਵੇਗੀ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ ਨੂੰ, ਅਤੇ ਉਹ ਯਿਜ਼ਰਏਲ ਨੂੰ ਜਵਾਬ ਦੇਣਗੇ।

23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ। ਮੈਂ ਉਸ ਨੂੰ ਆਪਣਾ ਪਿਆਰ ਦਿਖਾਵਾਂਗਾ ਜਿਸ ਨੂੰ ਮੈਂ ‘ਮੇਰਾ ਪਿਆਰਾ ਨਹੀਂ ਕਿਹਾ ਹੈ।’ ਮੈਂ ਉਨ੍ਹਾਂ ਨੂੰ ਕਹਾਂਗਾ ਜਿਨ੍ਹਾਂ ਨੂੰ ‘ਮੇਰੇ ਲੋਕ ਨਹੀਂ’, ‘ਤੁਸੀਂ ਮੇਰੇ ਲੋਕ ਹੋ’; ਅਤੇ ਉਹ ਆਖਣਗੇ, ‘ਤੂੰ ਮੇਰਾ ਪਰਮੇਸ਼ਵਰ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.