ਹੋਸ਼ੇਆ 5

“ਹੇ ਜਾਜਕੋ, ਇਹ ਸੁਣੋ! ਹੇ ਇਸਰਾਏਲੀਓ, ਧਿਆਨ ਦਿਓ! ਸ਼ਾਹੀ ਘਰਾਣਾ, ਸੁਣੋ! ਇਹ ਨਿਆਂ ਤੁਹਾਡੇ ਵਿਰੁੱਧ ਹੈ: ਤੁਸੀਂ ਮਿਸਪਾਹ ਵਿੱਚ ਇੱਕ ਫਾਹੀ ਹੋ, ਤਾਬੋਰ ਉੱਤੇ ਇੱਕ ਜਾਲ ਵਿਛਾਇਆ।

Hosea 5:1 (UKJV) Hear all of you this, O priests; and hearken, all of you house of Israel; and give all of you ear, O house of the king; for judgment is toward you, because all of you have been a snare on Mizpah, and a net spread upon Tabor.

1“ਹੇ ਜਾਜਕੋ, ਇਹ ਸੁਣੋ! ਹੇ ਇਸਰਾਏਲੀਓ, ਧਿਆਨ ਦਿਓ! ਸ਼ਾਹੀ ਘਰਾਣਾ, ਸੁਣੋ! ਇਹ ਨਿਆਂ ਤੁਹਾਡੇ ਵਿਰੁੱਧ ਹੈ: ਤੁਸੀਂ ਮਿਸਪਾਹ ਵਿੱਚ ਇੱਕ ਫਾਹੀ ਹੋ, ਤਾਬੋਰ ਉੱਤੇ ਇੱਕ ਜਾਲ ਵਿਛਾਇਆ।

2ਬਾਗ਼ੀ ਕਤਲੇਆਮ ਵਿੱਚ ਗੋਡੇ ਟੇਕ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਅਨੁਸ਼ਾਸਨ ਦਿਆਂਗਾ।

3ਮੈਂ ਇਫ਼ਰਾਈਮ ਬਾਰੇ ਸਭ ਕੁਝ ਜਾਣਦਾ ਹਾਂ। ਇਸਰਾਏਲ ਮੇਰੇ ਤੋਂ ਲੁਕਿਆ ਨਹੀਂ ਹੈ। ਹੇ ਅਫ਼ਰਾਈਮ, ਤੂੰ ਹੁਣ ਵੇਸਵਾ ਵੱਲ ਮੁੜਿਆ ਹੈ। ਇਸਰਾਏਲ ਭ੍ਰਿਸ਼ਟ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.