ਹੋਸ਼ੇਆ 6

ਮੈਂ ਇਸਰਾਏਲ ਵਿੱਚ ਇੱਕ ਭਿਆਨਕ ਚੀਜ਼ ਵੇਖੀ ਹੈ, ਉੱਥੇ ਇਫ਼ਰਾਈਮ ਵੇਸਵਾ ਨੂੰ ਦਿੱਤਾ ਜਾਂਦਾ ਹੈ, ਇਸਰਾਏਲ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ।

Hosea 6:10 (UKJV) I have seen an horrible thing in the house of Israel: there is the whoredom of Ephraim, Israel is defiled.

8ਗਿਲਅਦ ਕੁਕਰਮੀਆਂ ਦਾ ਸ਼ਹਿਰ ਹੈ, ਲਹੂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਰੰਗਿਆ ਹੋਇਆ ਹੈ।

9ਜਿਵੇਂ ਲੁਟੇਰੇ ਸ਼ਿਕਾਰ ਲਈ ਘਾਤ ਵਿੱਚ ਪਏ ਰਹਿੰਦੇ ਹਨ, ਉਸੇ ਤਰ੍ਹਾਂ ਜਾਜਕਾਂ ਦੇ ਜੱਥੇ ਵੀ; ਉਹ ਸ਼ੇਕੇਮ ਦੇ ਰਾਹ ਵਿੱਚ ਕਤਲ ਕਰਦੇ ਹਨ, ਆਪਣੀਆਂ ਬੁਰੀਆਂ ਯੋਜਨਾਵਾਂ ਨੂੰ ਪੂਰਾ ਕਰਦੇ ਹਨ।

10ਮੈਂ ਇਸਰਾਏਲ ਵਿੱਚ ਇੱਕ ਭਿਆਨਕ ਚੀਜ਼ ਵੇਖੀ ਹੈ, ਉੱਥੇ ਇਫ਼ਰਾਈਮ ਵੇਸਵਾ ਨੂੰ ਦਿੱਤਾ ਜਾਂਦਾ ਹੈ, ਇਸਰਾਏਲ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ।

11“ਹੇ ਯਹੂਦਾਹ, ਤੇਰੇ ਲਈ ਵੀ ਵਾਢੀ ਦਾ ਸਮਾਂ ਠਹਿਰਾਇਆ ਗਿਆ ਹੈ। “ਜਦੋਂ ਮੈਂ ਆਪਣੇ ਲੋਕਾਂ ਦੇ ਪੁਰਾਣੇ ਦਿਨ ਵਾਪਸ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.