ਹੋਸ਼ੇਆ 7

ਉਨ੍ਹਾਂ ਦੇ ਦਿਲ ਤੰਦੂਰ ਵਰਗੇ ਹਨ। ਉਹ ਸਾਜ਼ਿਸ਼ ਨਾਲ ਉਸ ਕੋਲ ਆਉਂਦੇ ਹਨ। ਉਹਨਾਂ ਦਾ ਜੋਸ਼ ਸਾਰੀ ਰਾਤ ਧੁਖਦਾ ਰਹਿੰਦਾ ਹੈ; ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ। ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ।

Hosea 7:6 (UKJV) For they have made ready their heart like an oven, while they lie in wait: their baker sleeps all the night; in the morning it burns as a flaming fire.

4ਉਹ ਸਾਰੇ ਵਿਭਚਾਰੀ ਹਨ, ਇੱਕ ਤੰਦੂਰ ਵਾਂਙੁ ਬਲਦੇ ਹਨ, ਜਿਸ ਦੀ ਅੱਗ ਨੂੰ ਰੋਟੀ ਬਣਾਉਣ ਵਾਲੇ ਨੂੰ ਹਿਲਾਉਣ ਦੀ ਵੀ ਲੋੜ ਨਹੀਂ ਹੈ ਜਦੋਂ ਤੱਕ ਉਹ ਆਟੇ ਨੂੰ ਗੁੰਨ੍ਹ ਕੇ ਪਕਾਉਣ ਲਈ ਤਿਆਰ ਨਹੀਂ ਕਰਦਾ।

5ਸਾਡੇ ਰਾਜੇ ਦੇ ਤਿਉਹਾਰ ਦੇ ਦਿਨ, ਸਰਦਾਰ ਮੈ ਨਾਲ ਭੜਕ ਜਾਂਦੇ ਹਨ, ਸਰਦਾਰ ਸ਼ਰਾਬ ਨਾਲ ਭੜਕ ਜਾਂਦੇ ਹਨ, ਅਤੇ ਉਹ ਮਖੌਲ ਕਰਨ ਵਾਲਿਆਂ ਨਾਲ ਹੱਥ ਮਿਲਾਉਂਦਾ ਹੈ।

6ਉਨ੍ਹਾਂ ਦੇ ਦਿਲ ਤੰਦੂਰ ਵਰਗੇ ਹਨ। ਉਹ ਸਾਜ਼ਿਸ਼ ਨਾਲ ਉਸ ਕੋਲ ਆਉਂਦੇ ਹਨ। ਉਹਨਾਂ ਦਾ ਜੋਸ਼ ਸਾਰੀ ਰਾਤ ਧੁਖਦਾ ਰਹਿੰਦਾ ਹੈ; ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ। ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ।

7ਉਹ ਸਾਰੇ ਤੰਦੂਰ ਵਾਂਗ ਗਰਮ ਹਨ; ਉਹ ਆਪਣੇ ਹਾਕਮਾਂ ਨੂੰ ਖਾ ਜਾਂਦੇ ਹਨ। ਉਨ੍ਹਾਂ ਦੇ ਸਾਰੇ ਰਾਜੇ ਡਿੱਗ ਪਏ, ਅਤੇ ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁਕਾਰਦਾ।

8“ਅਫ਼ਰਾਈਮ ਕੌਮਾਂ ਨਾਲ ਰਲਦਾ ਹੈ; ਇਫ਼ਰਾਈਮ ਉਸ ਰੋਟੀ ਵਰਗਾ ਹੈ ਜਿਸ ਨੂੰ ਪਕਾਉਣ ਵੇਲੇ ਪਲਟਿਆਂ ਨਹੀਂ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.