1ਤਦ ਪਿਲਾਤੁਸ ਨੇ ਯਿਸ਼ੂ ਨੂੰ ਫੜ ਕੇ ਉਸ ਨੂੰ ਕੌੜੇ ਮਰਵਾਏ।
2ਸਿਪਾਹੀਆਂ ਨੇ ਕੰਡਿਆ ਦਾ ਤਾਜ ਬਣਵਾ ਕੇ ਉਸ ਦੇ ਸਿਰ ਉੱਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ।
3ਤਾਂ ਸਿਪਾਹੀ ਬਾਰ-ਬਾਰ ਯਿਸ਼ੂ ਕੋਲ ਆ ਕੇ ਉਸ ਦਾ ਮ਼ਜਾਕ ਉਡੋਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” ਅਤੇ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੱਪੜ ਮਾਰੇ।