ਨਿਆਈਂ 3

ਇਹ ਉਹ ਕੌਮਾਂ ਹਨ ਜਿਹੜੀਆਂ ਯਾਹਵੇਹ ਨੇ ਉਹਨਾਂ ਸਾਰੇ ਇਸਰਾਏਲੀਆਂ ਨੂੰ ਪਰਖਣ ਲਈ ਛੱਡੀਆਂ ਸਨ ਜਿਨ੍ਹਾਂ ਨੇ ਕਨਾਨ ਵਿੱਚ ਕਿਸੇ ਵੀ ਯੁੱਧ ਦਾ ਅਨੁਭਵ ਨਹੀਂ ਕੀਤਾ ਸੀ

Judges 3:1 (UKJV) Now these are the nations which the LORD left, to prove Israel by them, even as many of Israel as had not known all the wars of Canaan;

1ਇਹ ਉਹ ਕੌਮਾਂ ਹਨ ਜਿਹੜੀਆਂ ਯਾਹਵੇਹ ਨੇ ਉਹਨਾਂ ਸਾਰੇ ਇਸਰਾਏਲੀਆਂ ਨੂੰ ਪਰਖਣ ਲਈ ਛੱਡੀਆਂ ਸਨ ਜਿਨ੍ਹਾਂ ਨੇ ਕਨਾਨ ਵਿੱਚ ਕਿਸੇ ਵੀ ਯੁੱਧ ਦਾ ਅਨੁਭਵ ਨਹੀਂ ਕੀਤਾ ਸੀ

2ਸਿਰਫ ਇਸ ਲਈ ਤਾਂ ਜੋ ਇਸਰਾਏਲਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ।

3ਫ਼ਲਿਸਤੀਆਂ ਦੇ ਪੰਜ ਹਾਕਮ, ਅਤੇ ਸਾਰੇ ਕਨਾਨੀ ਸੀਦੋਨ ਅਤੇ ਹਿੱਤੀਆਂ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.