ਨਿਆਈਂ 5

“ਇਸ ਤਰ੍ਹਾਂ, ਹੇ ਯਾਹਵੇਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ, ਪਰ ਉਹ ਸਾਰੇ ਜੋ ਤੈਨੂੰ ਪਿਆਰ ਕਰਦੇ ਹਨ ਸੂਰਜ ਵਾਂਗ ਹੋਣ ਜਦੋਂ ਇਹ ਆਪਣੀ ਤਾਕਤ ਨਾਲ ਚੜ੍ਹਦਾ ਹੈ।” ਤਦ ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।

Judges 5:31 (UKJV) So let all yours enemies perish, O LORD: but let them that love him be as the sun when he goes forth in his might. And the land had rest forty years.

29ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ, ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,

30‘ਕੀ ਉਹ ਲੁੱਟ ਦਾ ਮਾਲ ਨਹੀਂ ਲੱਭ ਰਹੇ ਅਤੇ ਵੰਡ ਰਹੇ ਹਨ: ਹਰੇਕ ਆਦਮੀ ਲਈ ਇੱਕ ਜਾਂ ਦੋ ਔਰਤ, ਸੀਸਰਾ ਲਈ ਲੁੱਟਣ ਲਈ ਰੰਗੀਨ ਕੱਪੜੇ, ਕਢਾਈ ਵਾਲੇ ਰੰਗੀਨ ਕੱਪੜੇ, ਮੇਰੇ ਗਲੇ ਲਈ ਉੱਚੇ ਕਢਾਈ ਵਾਲੇ ਕੱਪੜੇ ਇਹ ਸਭ ਲੁੱਟ ਦੇ ਰੂਪ ਵਿੱਚ?’

31“ਇਸ ਤਰ੍ਹਾਂ, ਹੇ ਯਾਹਵੇਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ, ਪਰ ਉਹ ਸਾਰੇ ਜੋ ਤੈਨੂੰ ਪਿਆਰ ਕਰਦੇ ਹਨ ਸੂਰਜ ਵਾਂਗ ਹੋਣ ਜਦੋਂ ਇਹ ਆਪਣੀ ਤਾਕਤ ਨਾਲ ਚੜ੍ਹਦਾ ਹੈ।” ਤਦ ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.