ਨਿਆਈਂ 9

ਤਾਂ ਅਬੀਮੇਲੇਕ ਅਤੇ ਉਸਦੇ ਸਾਰੇ ਆਦਮੀ ਜ਼ਾਲਮੋਨ ਪਹਾੜ ਉੱਤੇ ਗਏ। ਉਸਨੇ ਇੱਕ ਕੁਹਾੜਾ ਲਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ, ਜੋ ਉਸਨੇ ਆਪਣੇ ਮੋਢਿਆਂ ਤੇ ਚੁੱਕ ਲਈਆਂ। ਉਸਨੇ ਆਪਣੇ ਨਾਲ ਦੇ ਬੰਦਿਆਂ ਨੂੰ ਹੁਕਮ ਦਿੱਤਾ, “ਛੇਤੀ ਉਹੀ ਕਰੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ!”

Judges 9:48 (UKJV) And Abimelech got him up to mount Zalmon, he and all the people that were with him; and Abimelech took an axe in his hand, and cut down a bough from the trees, and took it, and laid it on his shoulder, and said unto the people that were with him, What all of you have seen me do, make haste, and do as I have done.

46ਇਹ ਸੁਣ ਕੇ, ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਲੋਕ ਅਲ-ਬੇਰੀਥ ਦੇ ਮੰਦਰ ਦੇ ਗੜ੍ਹ ਵਿੱਚ ਵੜ੍ਹ ਗਏ।

47ਜਦੋਂ ਅਬੀਮੇਲੇਕ ਨੇ ਸੁਣਿਆ ਕਿ ਉਹ ਉੱਥੇ ਇਕੱਠੇ ਹੋਏ ਹਨ,

48ਤਾਂ ਅਬੀਮੇਲੇਕ ਅਤੇ ਉਸਦੇ ਸਾਰੇ ਆਦਮੀ ਜ਼ਾਲਮੋਨ ਪਹਾੜ ਉੱਤੇ ਗਏ। ਉਸਨੇ ਇੱਕ ਕੁਹਾੜਾ ਲਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ, ਜੋ ਉਸਨੇ ਆਪਣੇ ਮੋਢਿਆਂ ਤੇ ਚੁੱਕ ਲਈਆਂ। ਉਸਨੇ ਆਪਣੇ ਨਾਲ ਦੇ ਬੰਦਿਆਂ ਨੂੰ ਹੁਕਮ ਦਿੱਤਾ, “ਛੇਤੀ ਉਹੀ ਕਰੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ!”

49ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟੀਆਂ ਅਤੇ ਅਬੀਮੇਲੇਕ ਦੇ ਮਗਰ ਹੋ ਤੁਰੇ। ਉਨ੍ਹਾਂ ਨੇ ਟਹਿਣੀਆਂ ਦਾ ਉਸ ਗੜ੍ਹ ਉੱਤੇ ਢੇਰ ਲਾ ਦਿੱਤਾ ਅਤੇ ਅੰਦਰਲੇ ਲੋਕਾਂ ਸਮੇਤ ਉਸ ਨੂੰ ਅੱਗ ਲਗਾ ਦਿੱਤੀ। ਇਸ ਲਈ ਸ਼ੇਕੇਮ ਦੇ ਬੁਰਜ ਦੇ ਸਾਰੇ ਲੋਕ, ਲਗਭਗ ਇੱਕ ਹਜ਼ਾਰ ਆਦਮੀ ਅਤੇ ਔਰਤਾਂ ਮਰ ਗਏ।

50ਫਿਰ ਅਬੀਮੇਲੇਕ ਤੇਬੇਸ ਨੂੰ ਗਿਆ ਅਤੇ ਉਸ ਨੂੰ ਘੇਰਾ ਪਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.