ਵਿਰਲਾਪ 2

“ਤੂੰ ਤਿਉਹਾਰ ਦੇ ਦਿਨ ਨੂੰ ਬੁਲਾਉਂਦੇ ਹੋ, ਇਸ ਤਰ੍ਹਾਂ ਤੂੰ ਮੇਰੇ ਵਿਰੁੱਧ ਹਰ ਪਾਸਿਓਂ ਦਹਿਸ਼ਤ ਨੂੰ ਬੁਲਾਇਆ ਸੀ। ਯਾਹਵੇਹ ਦੇ ਕ੍ਰੋਧ ਦੇ ਦਿਨ ਨਾ ਕੋਈ ਫਰਾਰ ਹੋ ਸਕਿਆ ਅਤੇ ਨਾ ਹੀ ਬਚ ਸਕਿਆ; ਜਿਨ੍ਹਾਂ ਦੀ ਮੈਂ ਦੇਖਭਾਲ ਕੀਤੀ ਅਤੇ ਪਾਲਿਆ ਮੇਰੇ ਦੁਸ਼ਮਣ ਨੇ ਤਬਾਹ ਕਰ ਦਿੱਤਾ ਹੈ।”

Lamentations 2:22 (UKJV) You have called as in a solemn day my terrors round about, so that in the day of the LORD's anger none escaped nor remained: those that I have swaddled and brought up has mine enemy consumed.

20“ਹੇ ਯਾਹਵੇਹ, ਵੇਖ! ਅਤੇ ਧਿਆਨ ਦੇ: ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ, ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਮਾਰਿਆ ਜਾਣਾ ਚਾਹੀਦਾ ਹੈ?

21“ਜਵਾਨ ਅਤੇ ਬੁੱਢੇ ਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ; ਮੇਰੇ ਜੁਆਨ ਅਤੇ ਮੁਟਿਆਰਾਂ ਤਲਵਾਰ ਨਾਲ ਡਿੱਗ ਪਏ ਹਨ। ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ। ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।

22“ਤੂੰ ਤਿਉਹਾਰ ਦੇ ਦਿਨ ਨੂੰ ਬੁਲਾਉਂਦੇ ਹੋ, ਇਸ ਤਰ੍ਹਾਂ ਤੂੰ ਮੇਰੇ ਵਿਰੁੱਧ ਹਰ ਪਾਸਿਓਂ ਦਹਿਸ਼ਤ ਨੂੰ ਬੁਲਾਇਆ ਸੀ। ਯਾਹਵੇਹ ਦੇ ਕ੍ਰੋਧ ਦੇ ਦਿਨ ਨਾ ਕੋਈ ਫਰਾਰ ਹੋ ਸਕਿਆ ਅਤੇ ਨਾ ਹੀ ਬਚ ਸਕਿਆ; ਜਿਨ੍ਹਾਂ ਦੀ ਮੈਂ ਦੇਖਭਾਲ ਕੀਤੀ ਅਤੇ ਪਾਲਿਆ ਮੇਰੇ ਦੁਸ਼ਮਣ ਨੇ ਤਬਾਹ ਕਰ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.