ਵਿਰਲਾਪ 3

ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, “ਯਾਹਵੇਹ ਮੇਰਾ ਹਿੱਸਾ ਹੈ; ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।”

Lamentations 3:24 (UKJV) The LORD is my portion, says my soul; therefore will I hope in him.

22ਯਾਹਵੇਹ ਦੇ ਮਹਾਨ ਪਿਆਰ ਦੇ ਕਾਰਨ ਅਸੀਂ ਭਸਮ ਨਹੀਂ ਹੋਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ।

23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।

24ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, “ਯਾਹਵੇਹ ਮੇਰਾ ਹਿੱਸਾ ਹੈ; ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।”

25ਯਾਹਵੇਹ ਉਹਨਾਂ ਲਈ ਭਲਾ ਹੈ ਜਿਨ੍ਹਾਂ ਦੀ ਆਸ ਉਸ ਵਿੱਚ ਹੈ, ਉਹਨਾਂ ਲਈ ਜੋ ਉਸ ਦੀ ਖੋਜ ਕਰਦੇ ਹਨ;

26ਯਾਹਵੇਹ ਦੀ ਮੁਕਤੀ ਲਈ ਚੁੱਪ-ਚਾਪ ਉਡੀਕ ਕਰਨਾ ਚੰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.