ਵਿਰਲਾਪ 3

ਹੇ ਯਾਹਵੇਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ

Lamentations 3:55 (UKJV) I called upon your name, O LORD, out of the low dungeon.

53ਉਹਨਾਂ ਨੇ ਇੱਕ ਟੋਏ ਵਿੱਚ ਮੇਰੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਤੇ ਪੱਥਰ ਸੁੱਟੇ;

54ਪਾਣੀ ਮੇਰੇ ਸਿਰ ਉੱਤੇ ਵਗੇ, ਅਤੇ ਮੈਂ ਸੋਚਿਆ ਕਿ ਮੈਂ ਨਾਸ਼ ਹੋਣ ਵਾਲਾ ਹਾਂ।

55ਹੇ ਯਾਹਵੇਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ

56ਤੁਸੀਂ ਮੇਰੀ ਬੇਨਤੀ ਸੁਣੀ ਸੀ: “ਮੇਰੀ ਰਹਿਤ ਲਈ ਦੁਹਾਈ ਵੱਲ ਆਪਣੇ ਕੰਨ ਬੰਦ ਨਾ ਕਰੋ।”

57ਜਦੋਂ ਮੈਂ ਤੁਹਾਨੂੰ ਪੁਕਾਰਿਆ ਤਾਂ ਤੂੰ ਨੇੜੇ ਆਇਆ, ਅਤੇ ਤੂੰ ਕਿਹਾ, “ਡਰ ਨਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.