ਵਿਰਲਾਪ 3

ਤੁਸੀਂ ਮੇਰੀ ਬੇਨਤੀ ਸੁਣੀ ਸੀ: “ਮੇਰੀ ਰਹਿਤ ਲਈ ਦੁਹਾਈ ਵੱਲ ਆਪਣੇ ਕੰਨ ਬੰਦ ਨਾ ਕਰੋ।”

Lamentations 3:56 (UKJV) You have heard my voice: hide not yours ear at my breathing, at my cry.

54ਪਾਣੀ ਮੇਰੇ ਸਿਰ ਉੱਤੇ ਵਗੇ, ਅਤੇ ਮੈਂ ਸੋਚਿਆ ਕਿ ਮੈਂ ਨਾਸ਼ ਹੋਣ ਵਾਲਾ ਹਾਂ।

55ਹੇ ਯਾਹਵੇਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ

56ਤੁਸੀਂ ਮੇਰੀ ਬੇਨਤੀ ਸੁਣੀ ਸੀ: “ਮੇਰੀ ਰਹਿਤ ਲਈ ਦੁਹਾਈ ਵੱਲ ਆਪਣੇ ਕੰਨ ਬੰਦ ਨਾ ਕਰੋ।”

57ਜਦੋਂ ਮੈਂ ਤੁਹਾਨੂੰ ਪੁਕਾਰਿਆ ਤਾਂ ਤੂੰ ਨੇੜੇ ਆਇਆ, ਅਤੇ ਤੂੰ ਕਿਹਾ, “ਡਰ ਨਾ।”

58ਹੇ ਮੇਰੇ ਯਾਹਵੇਹ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.