ਵਿਰਲਾਪ 3

ਉਨ੍ਹਾਂ ਨੇ ਮੈਨੂੰ ਹਨੇਰੇ ਵਿੱਚ ਰਹਿਣ ਲਈ ਛੱਡ ਦਿੱਤਾ ਹੈ ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਮਰਿਆ ਹੋਇਆ ਸੀ।

Lamentations 3:6 (UKJV) He has set me in dark places, as they that be dead of old.

4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ, ਅਤੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।

5ਉਸ ਨੇ ਮੈਨੂੰ ਘੇਰ ਲਿਆ ਹੈ ਅਤੇ ਕੁੜੱਤਣ ਅਤੇ ਤੰਗੀ ਨਾਲ ਮੈਨੂੰ ਘੇਰ ਲਿਆ ਹੈ।

6ਉਨ੍ਹਾਂ ਨੇ ਮੈਨੂੰ ਹਨੇਰੇ ਵਿੱਚ ਰਹਿਣ ਲਈ ਛੱਡ ਦਿੱਤਾ ਹੈ ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਮਰਿਆ ਹੋਇਆ ਸੀ।

7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਾ ਨਿੱਕਲ ਸਕਾ; ਉਸ ਨੇ ਮੇਰੀਆਂ ਜੰਜ਼ੀਰਾਂ ਭਾਰੀਆਂ ਕਰ ਦਿੱਤੀਆਂ।

8ਜਦੋਂ ਮੈਂ ਪੁਕਾਰਦਾ ਹਾਂ ਜਾਂ ਮਦਦ ਲਈ ਦੁਹਾਈ ਦਿੰਦਾ ਹਾਂ, ਉਹ ਮੇਰੀ ਪ੍ਰਾਰਥਨਾ ਨੂੰ ਰੱਦ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.